Ask Beaton

Beaton ਦੇ ਜਵਾਬ :

  • ਮੇਰਾ ਖਿ਼ਆਲ ਏ ਇਹ ਸਿਰਫ਼ ਤੁਹਾਡਾ ਖਿ਼ਆਲ ਏ, ਬੱਸ ਛੰਦ ਚ ਏ ।ਤੁਸੀਂ ਚਾਹਵੋ ਤਾਂ ਗੰਢੋਏ ਕੋਲ਼ੋਂ  ਪੁੱਛ ਸਕਦੇ ਹੋ, ਪਰ ਤੁਹਾਨੂੰ ਕੋਈ ਚਾਲ਼ੀ-ਪੰਜਾਹ ਸਾਲ਼ ਉਡੀਕਣਾ ਪੈਣਾ ਏ। ਮੇਰੀ ਜਾਚੇ ਏ-ਹੋ ਜਿ-ਹਾ ਜੇ ਕੁਝ ਹੋ ਗਿਆ ਏ, ਤਾਂ ਅਸੀਂ ਸਾਰਿਆਂ ਰਲ਼ ਕੇ ਹੀ ਕੀਤਾ ਹੋਣਾ, ਕਿਸੇ ‘ਕੱਲੇ ਨੇ ਨਹੀਂ। ਬਾਕੀ ਜੋ ਤੁਸੀਂ ਠੀਕ ਸਮਝੋ।

  • ਇਹ ਕਹਾਣੀ ਉ ਨੇ ਲਿਖੀ। ਨਾ ਇਸ ਕਹਾਣੀ ਚ ਉ ਕੋਈ ਕਹਾਣੀ ਲਿਖਣ ਦੀ ਗੱਲ ਕਰਦਾ ਏ। ਉ ਨੂੰ ਕੁਝ ਕੁਝ ਕਰਦੇ ਰਹਿਣ ਦੀ ਬਿਮਾਰੀ ਏ, ਤਾਂ ਲਿਖੀ। ਇਸ ਕਹਾਣੀ ਚ ਉ ਕੋਈ ਕਹਾਣੀ ਲਿਖਣ ਦੀ ਗੱਲ ਕਰਦਾ ਏ।

  • Item description