ਸੁੱਤੇ- ਸੁਧ ਤੁਰਦਾ ਬੰਦਾ
Passages in Weariness
(ਕੀ ਹੋਂਦਾ ਏ) ਸੋਚ ਨਾ ਸਕਣ ਤੋਂ ਬਾਅਦ? Evolution ਤੋਂ ਮੁਕਰ ਕੇ ਪੁੱਠੇ-ਪੈਰੀਂ ਤੁਰ ਪੈਣ ਤੋਂ ਬਾਅਦ? ਪਹਿਲੀ ਵਾਰ ਅੱਗ ਵੇਖਿਆਂ? ਮੁੜ੍ਹ ਬਾਂਦਰ ਨੇੜਿਓਂ ਲੰਘਦਿਆਂ— ਜਿਨ੍ਹੇਂ ਅੱਗ ਲਭ ਲਈ, ਲਾ ਲਈ ਏ? ਮੱਛੀ ਨੂੰ ਮਿੱਟੀ ‘ਤੇ ਘੜੀਸੀਆਂ ਲੈਵੰਦੇ ਵੇਖਦਿਆਂ? ਹਰ ਸ਼ੈਅ ਨੂੰ ਪਾਣੀ ਚੋਂ ਨਿਕਲਦਿਆਂ ਵੇਖਦਿਆਂ, ਹੱਦ ਕਰਦਿਆਂ ਵੇਖਦਿਆਂ?
ਮੁੜਨਾ ਵੀ ਇਕੋ ਪਾੱਸੇ ਤੁਰਨਾ ਹੀ ਹੋਂਦਾ ਏ। ਜੇ ਕੋਈ ਨਾ ਵੇਖਦਾ ਹੋੋਵੇ ਤਾਂ ਆਪਣੀ ਆਂਦਰ ਖਾ ਜਾਓ ਤੇ ਢੂਹੇ ਵਾਲ਼ੇ ਪਾਸਿਓਂ ਨੱਸ ਜਾਓ>>> A short burst, a range of n u m b e r s hurled in one’s own direction. A signal sent out>> and received<< “self validation”. A thought in grief. There’s nothing here but this.
Sign up to read this post
Join Now